Punjabi
Testing Page
Keyboard
Layout
ਦੋਸਤੋ
ਪੰਜਾਬੀ ਦੇ ਕਈ ਕੀ-ਬੋਰਡ
ਖਾਕੇ ਦਿੱਤੇ ਗਏ ਹਨ,
ਮੈਂ
ਸਾਰਿਆਂ ਨੂੰ ਇੱਕਠੇ ਕਰਕੇ ਤਸਵੀਰਾਂ
ਦੇ ਰਿਹਾ ਹਾਂ,
ਕਿਰਪਾ
ਕਰਕੇ ਇਹਨਾਂ ਬਾਰੇ
ਆਪਣੀ ਰਾਏ ਭੇਜੋ।
- ਇੰਸਕ੍ਰਿਪਟ –
ਭਾਰਤ ਸਰਕਾਰ ਰਾਹੀਂ ਦਿੱਤਾ ਗਿਆ ਹੈ, ਕੋਈ ਖਾਸ ਤੁੱਕ ਨਹੀਂ ਬਣਦੀ ਹੈ, ਪਰ ਵਿੰਡੋ XP ਇਸ ਨੂੰ ਮੂਲ ਰੂਪ ਵਿੱਚ
ਸਹਿਯੋਗੀ ਹੈ,
ਇਹ
ਸਰਕਾਰੀ ਦਫਤਰਾਂ ਲਈ ਮੂਲ ਹੋ ਸਕਦਾ ਹੈ (ਜੇਕਰ ਕੋਈ ਵਰਤਦਾ ਹੋਵੇਗਾ।)
inscript Layout
- ਫੋਨੈਟਿਕ-ਧੁਨੀਆਤਮਕ ਬੋਲੀ ਦੇ ਲਫਜਾਂ
ਮੁਤਾਬਕ ਹੈ,
ਵਰਤਣ ਲਈ
ਆਸਾਨ ਹੈ, ਕਿਉਕਿ A ਤੋਂ ਅ ਹੈ। ਇਸ ਵਿੱਚ ਵਿਭਿੰਨਤਾ
ਹੈ, ਇਸ ਦੇ ਕਈ ਤਸਵੀਰਾਂ ਹਨ,
Phonetic-Layout
ਵਧੇਰੇ
ਜਾਣਕਾਰੀ ਲਈ ਵੇਖੋ ਸ.
ਕਿਰਪਾਲ
ਸਿੰਘ ਪੰਨੂੰ ਹੋਰਾਂ ਦਾ ਲੇਖ
ਲਿਖਾਰੀ ਸਾਈਟ-ਕੀਅਬੋਰਡ ਉੱਤੇ
ਪੰਜਾਬੀ ਅੱਖਰਾਂ ਦਾ
ਛਾਪਣਾ ਤੇ ਉਸਦਾ ਤੇ ਉਹਨਾਂ ਦਾ ਮਿਆਰੀਕਰਨ
-
ਟਾਇਪਰਾਈਟਰ ਕੀ-ਬੋਰਡ
TYPEWRITER
-
ਹੋਰ ਕੀ-ਬੋਰਡ ਖਾਕਾ
ਸ. ਸੁਖਜਿੰਦਰ ਸਿੰਘ ਸਿੱਧੂ ਰਾਹੀਂ
ਪੇਸ਼ ਕੀਤਾ ਯੂਨੀਕੋਡ ਲਈ ਹੱਲ਼
Punjabi-Unicode layout
Download Various layout Windows | Linux
ਤੁਸੀਂ ਆਪਣੇ ਸੁਝਾਅ ਈ-ਪੱਤਰ ਰਾਹੀਂ amanpreetalam at yahoo dot com ਜਾਂ
fedora-trans-pa at fedora dot com ਤੇ ਭੇਜ ਸਕਦੇ ਹੋ।
ਆਨਲਾਇਨ ਵੀ ਤੁਸੀਂ ਆਪਣੇ ਸੁਝਾਅ ਸਾਨੂੰ
http://punlinux.sourceforge.net/phpBB2/index.php
Thanks
Alam'HOME
| Keyboard
| Punlinux
LINUX -OpenSource Operating System
MOGA